Skip to Content to Homepage

ਭੋਜਨ ਦੀ ਦੂਸ਼ਿਤਤਾ

Giới thiệu

ਇਸ ਵਿਸ਼ੇ ਵਿੱਚ ਤੁਸੀਂ ਭੋਜਨ ਸੁਰੱਖਿਆ ਦੇ ਸਭ ਤੋਂ ਇਕ ਮਹੱਤਵਪੂਰਣ ਪਹਿਲੂ, ਭੋਜਨ ਦੀ ਦੂਸ਼ਿਤਤਾ ਬਾਰੇ ਸਿੱਖੋਗੇ। ਜੇ ਤੁਸੀਂ ਇਹ ਨਹੀਂ ਸਮਝਦੇ ਕਿ ਭੋਜਨ ਦੀ ਦੂਸ਼ਿਤਤਾ ਕਿਵੇਂ ਵਾਪਰਦੀ ਹੈ, ਜਾਂ ਇਸ ਤੋਂ ਕਿਵੇਂ ਬਚਣਾ ਹੈ, ਤਾਂ ਤੁਸੀਂ ਭੋਜਨ ਨਾਲ ਸੁਰੱਖਿਅਤ ਤਰੀਕੇ ਨਾਲ ਕੰਮ ਨਹੀਂ ਕਰ ਸਕੋਗੇ।

Khi hoàn thành chủ đề này bạn sẽ có thể:

ਵਰਣਨ ਕਰੋ

  • ਤਿੰਨ ਤਰੀਕੇ ਜਿੰਨ੍ਹਾਂ ਨਾਲ ਭੋਜਨ ਦੂਸ਼ਿਤ ਹੋ ਸਕਦਾ ਹੈ
  • ਭੋਜਨ ਦੇ ਜ਼ਹਿਰੀਲੇਪਣ ਦੇ ਲੱਛਣ
  • ਭੋਜਨ ਦੇ ਜ਼ਹਿਰੀਲੇਪਣ ਵਿੱਚ ਜੀਵਾਣੂਆਂ (ਬੈਕਟੀਰੀਆ) ਦੁਆਰਾ ਦੂਸ਼ਿਤ ਹੋਣ ਦੀ ਭੂਮਿਕਾ
  • ਭੋਜਨ ਖਰਾਬ ਹੋਣਾ
  • ਤਾਪਮਾਨ ਦੇ ਖਤਰੇ ਵਾਲਾ ਖੇਤਰ
  • ਵੱਖ-ਵੱਖ ਕਿਸਮਾਂ ਦੇ ਉੱਚ-ਖਤਰੇ ਵਾਲੇ ਅਤੇ ਘੱਟ ਖਤਰੇ ਵਾਲੇ ਭੋਜਨ
  • ਆਪਸੀ ਦੂਸ਼ਿਤਤਾ ਦੇ ਕਰਨ ਅਤੇ ਨਾ ਕਰਨ ਵਾਲੇ ਕੰਮ

Có 5 nội dung trong chủ đề này phải hoàn thành

Back to top