Skip to Content to Homepage

ਭੋਜਨ ਦੀ ਸਾਂਭ-ਸੰਭਾਲ

Giới thiệu

ਹਾਲਾਂਕਿ ਇਸ ਕੋਰਸ ਦੇ ਹੋਰ ਵਿਸ਼ੇ ਭੋਜਨ ਦੇ ਦੂਸ਼ਿਤ ਹੋਣ ਅਤੇ ਨਿੱਜੀ ਸਫਾਈ ਦੇ ਸੰਕਲਪਾਂ ਨਾਲ ਨਜਿੱਠਦੇ ਹਨ, ਪਰ ਇਹ ਵਿਸ਼ਾ ਅਸਲ ਵਿੱਚ ਭੋਜਨ ਨੂੰ ਸੰਭਾਲਣ ਦੌਰਾਨ ਪਾਲਣਾ ਕੀਤੇ ਜਾਣ ਵਾਲੇ ਨਿਯਮਾਂ ਦੀ ਰੂਪ ਰੇਖਾ ਦਿੰਦਾ ਹੈ।

Khi hoàn thành chủ đề này bạn sẽ có thể:

ਵਿਆਖਿਆ ਕਰੋ

  • ਭੋਜਨ ਨੂੰ ਸੰਭਾਲਣ ਵੇਲੇ ਦਸਤਾਨੇ ਕਿਵੇਂ ਵਰਤੇ ਜਾਣੇ ਚਾਹੀਦੇ ਹਨ
  • ਜੰਮੇ ਹੋਏ ਭੋਜਨ ਨੂੰ ਪਿਘਲਾਉਣ (ਡੀਫ੍ਰੋਸਟ ਕਰਨ) ਦੇ ਨਿਯਮ
  • ਖਾਣਾ ਪਕਾਉਣ ਦਾ ਸਹੀ ਤਾਪਮਾਨ
  • ਭੋਜਨ ਨੂੰ ਠੰਢਾ ਕਰਨ ਦੇ ਨਿਯਮ
  • ਭੋਜਨ ਨੂੰ ਸੁਰੱਖਿਅਤ ਤਰੀਕੇ ਨਾਲ ਕਿਵੇਂ ਦੁਬਾਰਾ ਗਰਮ ਕਰਨਾ ਹੈ

ਵਰਣਨ ਕਰੋ

  • ਸਹੀ ਭੋਜਨ ਤਾਪਮਾਨਾਂ ਦੀ ਜਾਂਚ ਕਿਵੇਂ ਕਰਨੀ ਹੈ
  • ਪਾਈ ਗਰਮ ਕਰਨ ਵਾਲਿਆਂ ਅਤੇ ਬੈਨ-ਮੇਰੀਆਂ ਦੀ ਸਹੀ ਵਰਤੋਂ

Có 6 nội dung trong chủ đề này phải hoàn thành

Back to top