ਵਿਆਖਿਆ ਕਰੋ
- ਸਫਾਈ ਅਤੇ ਕੀਟਾਣੂੰ ਮੁਕਤ ਕਰਨ ਦੇ ਕਾਰਨ
- ਡਿਸ਼ਵਾਸ਼ਰਾਂ ਦੀ ਸਹੀ ਵਰਤੋਂ
- ਸਫਾਈ ਅਤੇ ਕੀਟਾਣੂੰ ਮੁਕਤ ਕਰਨਾ ਇੰਨਾ ਮਹੱਤਵਪੂਰਣ ਕਿਉਂ ਹੈ
- ਕੂੜੇ ਨੂੰ ਸਹੀ ਢੰਗ ਨਾਲ ਕਿਵੇਂ ਸੰਭਾਲਣਾ ਹੈ ਅਤੇ ਕਿਵੇਂ ਸੁੱਟਣਾ ਹੈ
- ਭੋਜਨ ਦੀ ਤਿਆਰੀ ਅਤੇ ਸੰਭਾਲ ਖੇਤਰਾਂ ਵਿੱਚ ਹਾਨੀਕਾਰਕ ਜੀਵਾਂ ਨਾਲ ਨਜਿੱਠਣ ਲਈ ਕਰਨ ਅਤੇ ਨਾ ਕਰਨ ਵਾਲੇ ਕੰਮ।