Skip to Content to Homepage

ਮੁਲਾਂਕਣ ਦੀ ਜਾਣ-ਪਛਾਣ

divider

ਕੰਮ ਵਾਲੀ ਥਾਂ ਉੱਤੇ ਭੋਜਨ ਸੰਭਾਲ ਅਤੇ ਭੋਜਨ ਸੁਰੱਖਿਆ ਬਾਰੇ ਤੁਹਾਡੇ ਗਿਆਨ ਅਤੇ ਸਮਝ ਦੀ ਜਾਂਚ ਕਰਨ ਲਈ ਇਸ ਮੁਲਾਂਕਣ ਨੂੰ ਪੂਰਾ ਕਰੋ।

ਮੁਲਾਂਕਣ ਵਿੱਚ 30 ਬਹੁ-ਚੋਣਾਂ ਵਾਲੇ ਸਵਾਲ ਹਨ, ਜੋ ਤੁਹਾਨੂੰ ਇਕ ਸੈਸ਼ਨ ਵਿੱਚ ਪੂਰੇ ਕਰਨੇ ਚਾਹੀਦੇ ਹਨ। ਤੁਹਾਨੂੰ ਪਾਸ ਕਰਨ ਅਤੇ ਸਰਟੀਫਿਕੇਟ ਪ੍ਰਾਪਤ ਕਰਨ ਲਈ 90 ਪ੍ਰਤੀਸ਼ਤ ਤੋਂ ਵੱਧ ਪ੍ਰਾਪਤ ਕਰਨ ਦੀ ਲੋੜ ਹੈ।

ਇਸ ਕੋਰਸ ਵਿੱਚ ਸਾਰੇ ਵਿਸ਼ਿਆਂ ਨੂੰ ਪੂਰਾ ਕਰਨਾ ਤੁਹਾਨੂੰ ਮੁਲਾਂਕਣ ਪਾਸ ਕਰਨ ਵਿੱਚ ਮਦਦ ਕਰ ਸਕਦਾ ਹੈ।

ਤੁਹਾਡੇ ਨਾਮ ਅਤੇ ਈਮੇਲ ਪਤੇ ਦੀ ਲੋੜ ਪਵੇਗੀ ਤਾਂ ਜੋ ਤੁਸੀਂ ਤੁਹਾਨੂੰ ਭੇਜੀ ਗਈ ਈਮੇਲ ਵਿੱਚ ਅਤੇ ਆਪਣੇ ਕੰਪਿਊਟਰ ਉੱਤੇ ਡਾਊਨਲੋਡ ਵਜੋਂ ਆਪਣਾ DoFoodSafely ਪੂਰਾ ਕਰਨ ਦਾ ਸਰਟੀਫਿਕੇਟ ਪ੍ਰਾਪਤ ਕਰ ਸਕੋ।

ਇਕ ਵਾਰ ਜਦੋਂ ਤੁਹਾਡਾ ਸਰਟੀਫਿਕੇਟ ਤੁਹਾਨੂੰ ਈਮੇਲ ਕਰ ਦਿੱਤਾ ਜਾਂਦਾ ਹੈ ਤਾਂ ਸਿਹਤ ਵਿਭਾਗ ਵਿਕਟੋਰੀਆ ਤੁਹਾਡੀ ਜਾਣਕਾਰੀ ਨੂੰ ਬਰਕਰਾਰ ਨਹੀਂ ਰੱਖਦਾ।

ਅਸੀਂ ਤੁਹਾਨੂੰ ਦੂਸਰਾ (ਡੁਪਲੀਕੇਟ) ਸਰਟੀਫਿਕੇਟ ਪ੍ਰਦਾਨ ਨਹੀਂ ਕਰ ਸਕਦੇ।

ਸ਼ੁੱਭ ਇਛਾਵਾਂ

ਹਿੱਸਾ ਲੈਣ ਵਾਲੇ ਦੀ ਜਾਣਕਾਰੀ

ਕੀ ਤੁਸੀਂ ਪਹਿਲਾਂ ਮੁਲਾਂਕਣ ਕਰਨ ਦੀ ਕੋਸ਼ਿਸ਼ ਕੀਤੀ ਹੈ?

ਕੀ ਤੁਸੀਂ ਪਹਿਲਾਂ ਮੁਲਾਂਕਣ ਕਰਨ ਦੀ ਕੋਸ਼ਿਸ਼ ਕੀਤੀ ਹੈ?

ਇਸ ਖੇਤਰ ਦੀ ਲੋੜ ਹੈ
ਤੁਹਾਡੀ ਉਮਰ ਦੀ ਸ਼੍ਰੇਣੀ ਕਿਹੜੀ ਹੈ?
ਇਸ ਖੇਤਰ ਦੀ ਲੋੜ ਹੈ
ਕੀ ਤੁਸੀਂ ਵਿਦਿਆਰਥੀ ਹੋ?

ਕੀ ਤੁਸੀਂ ਵਿਦਿਆਰਥੀ ਹੋ?

ਇਸ ਖੇਤਰ ਦੀ ਲੋੜ ਹੈ
ਕੀ ਤੁਸੀਂ ਆਸਟ੍ਰੇਲੀਆ ਵਿੱਚ ਰਹਿੰਦੇ ਹੋ?

ਕੀ ਤੁਸੀਂ ਆਸਟ੍ਰੇਲੀਆ ਵਿੱਚ ਰਹਿੰਦੇ ਹੋ?

ਕਿਰਪਾ ਕਰਕੇ ਇਕ ਵਿਕਲਪ ਚੁਣੋ
ਇਸ ਖੇਤਰ ਦੀ ਲੋੜ ਹੈ
ਕੀ ਅੰਗਰੇਜ਼ੀ ਤੁਹਾਡੀ ਪਹਿਲੀ/ਮੁੱਖ ਭਾਸ਼ਾ ਹੈ?

ਕੀ ਅੰਗਰੇਜ਼ੀ ਤੁਹਾਡੀ ਪਹਿਲੀ/ਮੁੱਖ ਭਾਸ਼ਾ ਹੈ?

ਇਸ ਖੇਤਰ ਦੀ ਲੋੜ ਹੈ
ਕੀ ਤੁਸੀਂ ਪਹਿਲਾਂ ਹੀ ਭੋਜਨ ਸੰਭਾਲਣ ਵਾਲੇ (ਫੂਡ ਹੈਂਡਲਰ) ਹੋ?

ਕੀ ਤੁਸੀਂ ਪਹਿਲਾਂ ਹੀ ਭੋਜਨ ਸੰਭਾਲਣ ਵਾਲੇ (ਫੂਡ ਹੈਂਡਲਰ) ਹੋ?

ਇਸ ਖੇਤਰ ਦੀ ਲੋੜ ਹੈ
Back to top