Skip to Content to Homepage

DoFoodSafely ਵਿੱਚ ਤੁਹਾਡਾ ਸਵਾਗਤ ਹੈ

DoFoodSafely ਸਿਹਤ ਵਿਭਾਗ ਵਿਕਟੋਰੀਆ ਦੁਆਰਾ ਪ੍ਰਦਾਨ ਕੀਤਾ ਗਿਆ ਇਕ ਮੁਫ਼ਤ, ਗੈਰ-ਮਾਨਤਾ ਪ੍ਰਾਪਤ, ਔਨਲਾਈਨ ਸਿੱਖਣ ਦਾ ਪ੍ਰੋਗਰਾਮ ਹੈ ਅਤੇ ਕੁਈਨਜ਼ਲੈਂਡ ਹੈਲਥ, ਸਾਊਥ ਆਸਟ੍ਰੇਲੀਆ ਹੈਲਥ ਅਤੇ ਤਸਮਾਨੀਆ ਹੈਲਥ ਦੁਆਰਾ ਇਸ ਦੀ ਮਾਣ ਨਾਲ ਸਹਾਇਤਾ ਕੀਤੀ ਜਾਂਦੀ ਹੈ।

DoFoodSafely ਨੂੰ ਇਹ ਸਮਝਣ ਦੇ ਯੋਗ ਬਣਾਉਣ ਲਈ ਵਿਓਂਤਿਆ ਗਿਆ ਹੈ ਕਿ ਵਪਾਰਕ ਹਾਲਾਤਾਂ ਵਿੱਚ ਭੋਜਨ ਨੂੰ ਕਿਵੇਂ ਸੁਰੱਖਿਅਤ ਤਰੀਕੇ ਨਾਲ ਸੰਭਾਲਣਾ ਅਤੇ ਕੰਮ ਕਰਨਾ ਹੈ।

ਹੇਠਾਂ ਦਿੱਤੇ ਸੱਤ ਵਿਸ਼ਿਆਂ ਵਿੱਚ ਜਾਣਕਾਰੀ ਨੂੰ ਪੜ੍ਹ ਕੇ, ਤੁਸੀਂ ਮੁਲਾਂਕਣ ਵਾਲਾ ਕੁਇਜ਼ ਕਰਨ ਅਤੇ DoFoodSafely ਨੂੰ ਪੂਰਾ ਕਰਨ ਦਾ ਆਪਣਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਤਿਆਰ ਹੋਵੋਗੇ - ਇਕ ਸਰਟੀਫਿਕੇਟ ਜਿਸ ਦਾ ਪੂਰੇ ਆਸਟ੍ਰੇਲੀਆ ਵਿੱਚ ਭੋਜਨ ਦੇ ਉਦਯੋਗ ਦੁਆਰਾ ਚੰਗੀ ਤਰ੍ਹਾਂ ਸਤਿਕਾਰ ਕੀਤਾ ਜਾਂਦਾ ਹੈ।

Back to top