Skip to Content to Homepage

ਸਫਾਈ ਅਤੇ ਕੀਟਾਣੂੰ ਮੁਕਤ ਕਰਨਾ

ਜਾਣ-ਪਛਾਣ

ਇਹ ਵਿਸ਼ਾ ਸਫਾਈ ਉੱਤੇ ਧਿਆਨ ਕੇਂਦ੍ਰਿਤ ਕਰੇਗਾ ਅਤੇ ਤੁਹਾਨੂੰ ਕੀਟਾਣੂੰ ਮੁਕਤ ਕਰਨ ਦੀ ਮਹੱਤਤਾ ਬਾਰੇ ਵੀ ਦੱਸੇਗਾ।

ਸਫਾਈ ਅਤੇ ਕੀਟਾਣੂੰ ਮੁਕਤ ਕਰਨਾ ਉਹ ਕੰਮ ਨਹੀਂ ਹਨ, ਜੋ ਸਾਡੇ ਵਿੱਚੋਂ ਜ਼ਿਆਦਾ ਲੋਕ ਕਰਨ ਦਾ ਅਨੰਦ ਲੈਂਦੇ ਹਨ, ਪਰ ਇਹ ਭੋਜਨ ਦੀ ਸੁਰੱਖਿਆ ਅਤੇ ਭੋਜਨ ਦੇ ਜ਼ਹਿਰੀਲੇਪਣ ਦੀ ਰੋਕਥਾਮ ਨੂੰ ਯਕੀਨੀ ਬਣਾਉਣ ਲਈ ਹੋਰ ਉਪਾਵਾਂ ਦੇ ਨਾਲ-ਨਾਲ ਬਹੁਤ ਮਹੱਤਵਪੂਰਣ ਹਨ।

ਜਦੋਂ ਤੁਸੀਂ ਇਸ ਵਿਸ਼ੇ ਨੂੰ ਪੂਰਾ ਕਰਦੇ ਹੋ, ਤਾਂ ਤੁਸੀਂ ਇਹ ਕਰਨ ਦੇ ਯੋਗ ਹੋਵੋਗੇ :

ਵਿਆਖਿਆ ਕਰੋ

  • ਸਫਾਈ ਅਤੇ ਕੀਟਾਣੂੰ ਮੁਕਤ ਕਰਨ ਦੇ ਕਾਰਨ
  • ਡਿਸ਼ਵਾਸ਼ਰਾਂ ਦੀ ਸਹੀ ਵਰਤੋਂ
  • ਸਫਾਈ ਅਤੇ ਕੀਟਾਣੂੰ ਮੁਕਤ ਕਰਨਾ ਇੰਨਾ ਮਹੱਤਵਪੂਰਣ ਕਿਉਂ ਹੈ
  • ਕੂੜੇ ਨੂੰ ਸਹੀ ਢੰਗ ਨਾਲ ਕਿਵੇਂ ਸੰਭਾਲਣਾ ਹੈ ਅਤੇ ਕਿਵੇਂ ਸੁੱਟਣਾ ਹੈ
  • ਭੋਜਨ ਦੀ ਤਿਆਰੀ ਅਤੇ ਸੰਭਾਲ ਖੇਤਰਾਂ ਵਿੱਚ ਹਾਨੀਕਾਰਕ ਜੀਵਾਂ ਨਾਲ ਨਜਿੱਠਣ ਲਈ ਕਰਨ ਅਤੇ ਨਾ ਕਰਨ ਵਾਲੇ ਕੰਮ।

ਵਰਣਨ ਕਰੋ

  • ਸਾਫ਼ ਕਰਨ ਅਤੇ ਕੀਟਾਣੂੰ ਮੁਕਤ ਕਰਨ ਦੇ ਵੱਖ-ਵੱਖ ਤਰੀਕੇ
  • ਭੋਜਨ ਤਿਆਰ ਕਰਨ ਦੇ ਤਲਾਂ ਅਤੇ ਸਾਜ਼ੋ-ਸਾਮਾਨ ਨੂੰ ਹੱਥੀਂ ਸਾਫ਼ ਕਰਨ ਵਿੱਚ ਸ਼ਾਮਲ ਕਦਮ
  • ਆਮ ਸਫਾਈ ਦੇ ਕੁਝ ਅਭਿਆਸ।

ਵਿਸ਼ਾ ਖੇਤਰ: ਇਸ ਵਿਸ਼ੇ ਵਿੱਚ 5 ਪੂਰੇ ਕਰਨੇ ਰਹਿੰਦੇ ਹਨ

Back to top