Skip to Content to Homepage

ਨਿੱਜੀ ਸਾਫ-ਸਫਾਈ

ਜਾਣ-ਪਛਾਣ

ਲੋਕ ਭੋਜਨ ਦੇ ਜ਼ਹਿਰੀਲੇ ਬੈਕਟੀਰੀਆ ਨੂੰ ਬਿਨਾਂ ਜਾਣੇ ਆਪਣੇ ਕੰਨਾਂ, ਨੱਕ ਅਤੇ ਗਲੇ ਤੱਕ ਅਤੇ ਆਪਣੀ ਚਮੜੀ ਅਤੇ ਹੱਥਾਂ 'ਤੇ ਲੈ ਕੇ ਜਾਂਦੇ ਹਨ।

ਜੇ ਤੁਸੀਂ ਚੰਗੀ ਨਿੱਜੀ ਸਾਫ-ਸਫਾਈ ਨਹੀਂ ਕਰਦੇ ਹੋ, ਤਾਂ ਭੋਜਨ ਤੁਹਾਡੇ ਸਰੀਰ, ਕੱਪੜਿਆਂ ਅਤੇ ਹੱਥਾਂ ਦੁਆਰਾ ਦੂਸ਼ਿਤ ਹੋ ਸਕਦਾ ਹੈ।

ਭੋਜਨ ਵਿੱਚਲੇ ਬੈਕਟੀਰੀਆ ਗਾਹਕ ਨੂੰ ਬਿਮਾਰ ਕਰ ਸਕਦੇ ਹਨ।

ਜਦੋਂ ਤੁਸੀਂ ਇਸ ਵਿਸ਼ੇ ਨੂੰ ਪੂਰਾ ਕਰਦੇ ਹੋ, ਤਾਂ ਤੁਸੀਂ ਇਹ ਕਰਨ ਦੇ ਯੋਗ ਹੋਵੋਗੇ :

ਵਰਣਨ ਕਰੋ

  • ਨਿੱਜੀ ਸਾਫ-ਸਫਾਈ ਦੇ ਵਧੀਆ ਅਭਿਆਸ

ਵਿਆਖਿਆ ਕਰੋ

ਇਸ ਕਰਕੇ ਕੀ ਨੁਕਸਾਨ ਹੋ ਸਕਦਾ ਹੈ:

  • ਭੋਜਨ ਦੇ ਨੇੜੇ ਤੰਬਾਕੂਨੋਸ਼ੀ
  • ਬਿਮਾਰ ਹੋਣ 'ਤੇ ਭੋਜਨ ਨੂੰ ਸੰਭਾਲਣਾ
  • ਸਾਫ਼ ਸੁਥਰਾ ਨਾ ਹੋਣਾ
  • ਅਕਸਰ ਅਤੇ ਚੰਗੀ ਤਰ੍ਹਾਂ ਹੱਥ ਨਾ ਧੋਣਾ
  • ਉਹ ਚੀਜ਼ਾਂ ਪਹਿਨਣਾ ਜੋ ਭੋਜਨ ਨੂੰ ਦੂਸ਼ਿਤ ਕਰ ਸਕਦੀਆਂ ਹਨ

ਵਿਸ਼ਾ ਖੇਤਰ: ਇਸ ਵਿਸ਼ੇ ਵਿੱਚ 5 ਪੂਰੇ ਕਰਨੇ ਰਹਿੰਦੇ ਹਨ

Back to top