Skip to Content to Homepage

ਭੋਜਨ ਦੇ ਅਲਰਜਨ

ਜਾਣ-ਪਛਾਣ

ਆਸਟ੍ਰੇਲੀਆ ਵਿੱਚ ਅਲਰਜੀ ਬਹੁਤ ਆਮ ਹੈ। ਲੋਕਾਂ ਨੂੰ ਪਾਲਤੂ ਜਾਨਵਰਾਂ, ਪਰਾਗ ਦੇ ਕਣਾਂ, ਘਾਹ, ਕੀੜੇ-ਮਕੌੜਿਆਂ ਜਾਂ ਭੋਜਨ ਵਰਗੇ ਕਈ ਤਰ੍ਹਾਂ ਦੇ ਵੱਖ-ਵੱਖ ਪਦਾਰਥਾਂ ਤੋਂ ਅਲਰਜੀ ਹੋ ਸਕਦੀ ਹੈ।

ਭੋਜਨ ਸੰਭਾਲਣ ਵਾਲੇ (ਫੂਡ ਹੈਂਡਲਰ) ਵਜੋਂ ਇਹ ਮਹੱਤਵਪੂਰਣ ਹੈ ਕਿ ਤੁਹਾਨੂੰ ਭੋਜਨ ਅਲਰਜੀ ਅਤੇ ਭੋਜਨ ਤੋਂ ਅਸਹਿਣਸ਼ੀਲਤਾ ਦੀ ਸਮਝ ਹੋਵੇ।

ਜਦੋਂ ਤੁਸੀਂ ਇਸ ਵਿਸ਼ੇ ਨੂੰ ਪੂਰਾ ਕਰਦੇ ਹੋ, ਤਾਂ ਤੁਸੀਂ ਇਹ ਕਰਨ ਦੇ ਯੋਗ ਹੋਵੋਗੇ :

ਵਿਆਖਿਆ ਕਰੋ

  • ਭੋਜਨ ਅਲਰਜੀ ਅਤੇ ਭੋਜਨ ਅਸਹਿਣਸ਼ੀਲਤਾ ਵਿਚਕਾਰ ਅੰਤਰ
  • ਅਲਰਜੀ ਵਾਲੀਆਂ ਪ੍ਰਤੀਕਿਰਿਆਵਾਂ ਦੇ ਲੱਛਣ
  • ਭੋਜਨ ਅਸਹਿਣਸ਼ੀਲਤਾ ਦੇ ਲੱਛਣ
  • ਭੋਜਨ ਅਲਰਜੀ ਜਾਂ ਅਸਹਿਣਸ਼ੀਲਤਾ ਵਾਲੇ ਗਾਹਕਾਂ ਵਾਸਤੇ ਭੋਜਨ ਸੰਭਾਲਣ ਵਾਲੇ (ਫੂਡ ਹੈਂਡਲਰ) ਦੀਆਂ ਜ਼ਿੰਮੇਵਾਰੀਆਂ
  • ਭੋਜਨ ਨੂੰ ਵਾਪਸ ਬੁਲਾਉਣਾ ਕੀ ਹੈ।

ਵਰਣਨ ਕਰੋ

  • ਅਲਰਜੀ ਵਾਲੀ ਪ੍ਰਤੀਕਿਰਿਆ ਦੇ ਗੰਭੀਰ ਨਤੀਜੇ
  • ਕੁਝ ਵਧੇਰੇ ਆਮ ਭੋਜਨ ਜੋ ਅਲਰਜੀ ਵਾਲੀਆਂ ਪ੍ਰਤੀਕਿਰਿਆਵਾਂ ਦਾ ਕਾਰਨ ਬਣਦੇ ਹਨ
  • ਜਦੋਂ ਭੋਜਨ ਵਾਪਸ ਬੁਲਾਇਆ ਜਾਂਦਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ।

ਵਿਸ਼ਾ ਖੇਤਰ: ਇਸ ਵਿਸ਼ੇ ਵਿੱਚ 4 ਪੂਰੇ ਕਰਨੇ ਰਹਿੰਦੇ ਹਨ

Back to top